-
ਰੋਮੀਆਂ 14:11ਪਵਿੱਤਰ ਬਾਈਬਲ
-
-
11 ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: “ਯਹੋਵਾਹ ਦਾ ਕਹਿਣਾ ਹੈ, ‘ਜਿਵੇਂ ਇਹ ਗੱਲ ਪੱਕੀ ਹੈ ਕਿ ਮੈਂ ਜੀਉਂਦਾ ਹਾਂ, ਉਵੇਂ ਇਹ ਗੱਲ ਪੱਕੀ ਹੈ ਕਿ ਮੇਰੇ ਸਾਮ੍ਹਣੇ ਹਰ ਕੋਈ ਆਪਣੇ ਗੋਡੇ ਟੇਕੇਗਾ ਅਤੇ ਹਰ ਕੋਈ ਆਪਣੇ ਮੂੰਹੋਂ ਇਹ ਕਬੂਲ ਕਰੇਗਾ ਕਿ ਮੈਂ ਹੀ ਪਰਮੇਸ਼ੁਰ ਹਾਂ।’”
-