-
1 ਕੁਰਿੰਥੀਆਂ 4:9ਪਵਿੱਤਰ ਬਾਈਬਲ
-
-
9 ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ੁਰ ਸਾਨੂੰ ਰਸੂਲਾਂ ਨੂੰ ਉਨ੍ਹਾਂ ਲੋਕਾਂ ਵਾਂਗ ਅਖ਼ੀਰ ਵਿਚ ਨੁਮਾਇਸ਼ ਦੇ ਤੌਰ ਤੇ ਸਟੇਡੀਅਮ ਵਿਚ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਸਾਰੀ ਦੁਨੀਆਂ ਦੀਆਂ ਨਜ਼ਰਾਂ ਸਾਡੇ ਉੱਤੇ ਲੱਗੀਆਂ ਹੋਈਆਂ ਹਨ, ਦੂਤਾਂ ਦੀਆਂ ਅਤੇ ਇਨਸਾਨਾਂ ਦੀਆਂ।
-