-
1 ਕੁਰਿੰਥੀਆਂ 6:7ਪਵਿੱਤਰ ਬਾਈਬਲ
-
-
7 ਅਸਲ ਵਿਚ, ਜਦੋਂ ਤੁਸੀਂ ਇਕ-ਦੂਜੇ ਉੱਤੇ ਮੁਕੱਦਮੇ ਕਰਦੇ ਹੋ, ਤਾਂ ਤੁਹਾਡੀ ਪਹਿਲਾਂ ਹੀ ਹਾਰ ਹੋ ਚੁੱਕੀ ਹੁੰਦੀ ਹੈ। ਇਸ ਦੀ ਬਜਾਇ ਤੁਸੀਂ ਆਪ ਹੀ ਬੇਇਨਸਾਫ਼ੀ ਕਿਉਂ ਨਹੀਂ ਸਹਿ ਲੈਂਦੇ? ਤੁਸੀਂ ਠੱਗੀ ਕਿਉਂ ਨਹੀਂ ਸਹਾਰ ਲੈਂਦੇ?
-