-
1 ਕੁਰਿੰਥੀਆਂ 6:13ਪਵਿੱਤਰ ਬਾਈਬਲ
-
-
13 ਭੋਜਨ ਢਿੱਡ ਲਈ ਅਤੇ ਢਿੱਡ ਭੋਜਨ ਲਈ ਹੁੰਦਾ ਹੈ; ਪਰ ਪਰਮੇਸ਼ੁਰ ਇਨ੍ਹਾਂ ਦੋਵਾਂ ਨੂੰ ਖ਼ਤਮ ਕਰੇਗਾ। ਸਰੀਰ ਨੂੰ ਹਰਾਮਕਾਰੀ ਕਰਨ ਵਾਸਤੇ ਨਹੀਂ ਵਰਤਿਆ ਜਾਣਾ ਚਾਹੀਦਾ, ਸਗੋਂ ਇਸ ਨੂੰ ਪ੍ਰਭੂ ਦੇ ਕੰਮ ਲਈ ਵਰਤਿਆ ਜਾਣਾ ਚਾਹੀਦਾ ਹੈ ਅਤੇ ਪ੍ਰਭੂ ਸਰੀਰ ਦੀ ਦੇਖ-ਭਾਲ ਕਰਦਾ ਹੈ।
-