-
1 ਕੁਰਿੰਥੀਆਂ 7:5ਪਵਿੱਤਰ ਬਾਈਬਲ
-
-
5 ਦੋਵੇਂ ਇਕ-ਦੂਜੇ ਨੂੰ ਇਸ ਹੱਕ ਤੋਂ ਵਾਂਝਾ ਨਾ ਰੱਖਣ, ਪਰ ਜੇ ਤੁਸੀਂ ਪ੍ਰਾਰਥਨਾ ਕਰਨ ਲਈ ਸਮਾਂ ਕੱਢਣ ਵਾਸਤੇ ਇਸ ਤਰ੍ਹਾਂ ਕਰਦੇ ਵੀ ਹੋ, ਤਾਂ ਇਹ ਤੁਹਾਡੀ ਦੋਵਾਂ ਦੀ ਰਜ਼ਾਮੰਦੀ ਨਾਲ ਥੋੜ੍ਹੇ ਸਮੇਂ ਲਈ ਹੀ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਤੁਸੀਂ ਦੁਬਾਰਾ ਇਕੱਠੇ ਹੋਵੋ ਤਾਂਕਿ ਤੁਹਾਡੇ ਵਿਚ ਸੰਜਮ ਦੀ ਘਾਟ ਆ ਜਾਣ ਕਰਕੇ ਸ਼ੈਤਾਨ ਤੁਹਾਨੂੰ ਫੰਦੇ ਵਿਚ ਨਾ ਫਸਾ ਲਵੇ।
-