1 ਕੁਰਿੰਥੀਆਂ 7:8 ਪਵਿੱਤਰ ਬਾਈਬਲ 8 ਹੁਣ ਮੈਂ ਅਣਵਿਆਹੇ* ਲੋਕਾਂ ਤੇ ਵਿਧਵਾਵਾਂ ਨੂੰ ਕਹਿੰਦਾ ਹਾਂ ਕਿ ਉਨ੍ਹਾਂ ਲਈ ਮੇਰੇ ਵਾਂਗ ਕੁਆਰੇ ਰਹਿਣਾ ਚੰਗਾ ਹੈ।