1 ਕੁਰਿੰਥੀਆਂ 9:9 ਪਵਿੱਤਰ ਬਾਈਬਲ 9 ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ: “ਗਹਾਈ* ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ।” ਕੀ ਇੱਥੇ ਸਿਰਫ਼ ਇਹੀ ਗੱਲ ਕੀਤੀ ਗਈ ਹੈ ਕਿ ਪਰਮੇਸ਼ੁਰ ਨੂੰ ਬਲਦਾਂ ਦਾ ਫ਼ਿਕਰ ਹੈ?
9 ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ: “ਗਹਾਈ* ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ।” ਕੀ ਇੱਥੇ ਸਿਰਫ਼ ਇਹੀ ਗੱਲ ਕੀਤੀ ਗਈ ਹੈ ਕਿ ਪਰਮੇਸ਼ੁਰ ਨੂੰ ਬਲਦਾਂ ਦਾ ਫ਼ਿਕਰ ਹੈ?