-
1 ਕੁਰਿੰਥੀਆਂ 9:13ਪਵਿੱਤਰ ਬਾਈਬਲ
-
-
13 ਕੀ ਤੁਸੀਂ ਨਹੀਂ ਜਾਣਦੇ ਕਿ ਮੰਦਰ ਵਿਚ ਪਵਿੱਤਰ ਸੇਵਾ ਦੇ ਕੰਮ ਕਰਨ ਵਾਲੇ ਆਦਮੀਆਂ ਨੂੰ ਮੰਦਰ ਵਿੱਚੋਂ ਭੋਜਨ ਮਿਲਦਾ ਹੈ ਅਤੇ ਵੇਦੀ ਉੱਤੇ ਸੇਵਾ ਦਾ ਕੰਮ ਕਰਨ ਵਾਲਿਆਂ ਨੂੰ ਵੇਦੀ ਤੋਂ ਭੋਜਨ ਦਾ ਹਿੱਸਾ ਮਿਲਦਾ ਹੈ?
-