-
1 ਕੁਰਿੰਥੀਆਂ 10:20ਪਵਿੱਤਰ ਬਾਈਬਲ
-
-
20 ਨਹੀਂ; ਮੈਂ ਇਹ ਕਹਿ ਰਿਹਾ ਹਾਂ ਕਿ ਦੁਨੀਆਂ ਦੇ ਲੋਕ ਜਿਹੜੀਆਂ ਬਲ਼ੀਆਂ ਚੜ੍ਹਾਉਂਦੇ ਹਨ, ਉਹ ਅਸਲ ਵਿਚ ਦੁਸ਼ਟ ਦੂਤਾਂ ਨੂੰ ਚੜ੍ਹਾਉਂਦੇ ਹਨ, ਨਾ ਕਿ ਪਰਮੇਸ਼ੁਰ ਨੂੰ; ਅਤੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਦੁਸ਼ਟ ਦੂਤਾਂ ਦੇ ਹਿੱਸੇਦਾਰ ਬਣੋ।
-