-
1 ਕੁਰਿੰਥੀਆਂ 12:3ਪਵਿੱਤਰ ਬਾਈਬਲ
-
-
3 ਇਸ ਲਈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਸਮਝ ਜਾਓ ਕਿ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਬੋਲਣ ਵਾਲਾ ਇਨਸਾਨ ਇਹ ਨਹੀਂ ਕਹਿੰਦਾ: “ਯਿਸੂ ਸਰਾਪਿਆ ਹੋਇਆ ਹੈ!” ਅਤੇ ਪਵਿੱਤਰ ਸ਼ਕਤੀ ਦੀ ਮਦਦ ਤੋਂ ਬਿਨਾਂ ਕੋਈ ਇਹ ਨਹੀਂ ਕਹਿ ਸਕਦਾ: “ਯਿਸੂ ਹੀ ਪ੍ਰਭੂ ਹੈ!”
-