-
1 ਕੁਰਿੰਥੀਆਂ 14:9ਪਵਿੱਤਰ ਬਾਈਬਲ
-
-
9 ਇਸੇ ਤਰ੍ਹਾਂ, ਜਿਹੜੇ ਹੋਰ ਬੋਲੀਆਂ ਵਿਚ ਗੱਲ ਕਰਦੇ ਹਨ, ਜੇ ਉਹ ਆਸਾਨੀ ਨਾਲ ਸਮਝ ਆਉਣ ਵਾਲੀਆਂ ਗੱਲਾਂ ਨਹੀਂ ਕਰਦੇ, ਤਾਂ ਦੂਸਰਿਆਂ ਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਕਿਹਾ ਜਾ ਰਿਹਾ ਹੈ? ਉਨ੍ਹਾਂ ਦੀਆਂ ਗੱਲਾਂ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।
-