-
1 ਕੁਰਿੰਥੀਆਂ 15:27ਪਵਿੱਤਰ ਬਾਈਬਲ
-
-
27 ਪਰਮੇਸ਼ੁਰ ਨੇ “ਸਾਰਾ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਹੈ।” ਪਰ ਇਸ ਗੱਲ ਦਾ ਕਿ ‘ਸਾਰਾ ਕੁਝ ਮਸੀਹ ਦੇ ਅਧੀਨ ਕੀਤਾ ਗਿਆ ਹੈ,’ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਜਿਸ ਨੇ ਸਭ ਕੁਝ ਉਸ ਦੇ ਅਧੀਨ ਕੀਤਾ ਹੈ, ਆਪ ਵੀ ਉਸ ਦੇ ਅਧੀਨ ਹੋ ਗਿਆ ਹੈ।
-