-
2 ਕੁਰਿੰਥੀਆਂ 3:1ਪਵਿੱਤਰ ਬਾਈਬਲ
-
-
3 ਕੀ ਅਸੀਂ ਫਿਰ ਨਵੇਂ ਸਿਰਿਓਂ ਤੁਹਾਡੇ ਨਾਲ ਆਪਣੀ ਜਾਣ-ਪਛਾਣ ਕਰਾਈਏ? ਜਾਂ ਕੀ ਅਸੀਂ ਹੋਰਨਾਂ ਲੋਕਾਂ ਵਾਂਗ ਤੁਹਾਡੇ ਕੋਲ ਸਿਫ਼ਾਰਸ਼ੀ ਚਿੱਠੀਆਂ ਲੈ ਕੇ ਆਈਏ ਜਾਂ ਤੁਹਾਡੇ ਤੋਂ ਦਿਖਾਉਣ ਲਈ ਸਿਫ਼ਾਰਸ਼ੀ ਚਿੱਠੀਆਂ ਲਈਏ?
-