-
2 ਕੁਰਿੰਥੀਆਂ 7:5ਪਵਿੱਤਰ ਬਾਈਬਲ
-
-
5 ਅਸਲ ਵਿਚ, ਜਦੋਂ ਅਸੀਂ ਮਕਦੂਨੀਆ ਪਹੁੰਚੇ, ਤਾਂ ਉੱਥੇ ਵੀ ਸਾਨੂੰ ਚੈਨ ਨਾ ਮਿਲਿਆ। ਅਸੀਂ ਹਰ ਤਰ੍ਹਾਂ ਦਾ ਦੁੱਖ ਸਹਿੰਦੇ ਰਹੇ: ਲੋਕੀਂ ਸਾਡਾ ਵਿਰੋਧ ਕਰਦੇ ਰਹੇ ਅਤੇ ਮੰਡਲੀਆਂ ਦੀ ਚਿੰਤਾ ਸਾਨੂੰ ਸਤਾਉਂਦੀ ਰਹੀ।
-