-
2 ਕੁਰਿੰਥੀਆਂ 7:7ਪਵਿੱਤਰ ਬਾਈਬਲ
-
-
7 ਪਰ ਸਾਨੂੰ ਉਸ ਦੇ ਸਾਥ ਤੋਂ ਹੀ ਹੌਸਲਾ ਨਹੀਂ ਮਿਲਿਆ, ਸਗੋਂ ਇਸ ਗੱਲ ਤੋਂ ਵੀ ਕਿ ਤੀਤੁਸ ਨੂੰ ਤੁਹਾਡੇ ਕਰਕੇ ਹੌਸਲਾ ਮਿਲਿਆ ਸੀ। ਉਸ ਨੇ ਵਾਪਸ ਆ ਕੇ ਸਾਨੂੰ ਦੱਸਿਆ ਕਿ ਤੁਸੀਂ ਮੈਨੂੰ ਮਿਲਣ ਲਈ ਤਰਸ ਰਹੇ ਹੋ ਅਤੇ ਤੁਸੀਂ ਗਹਿਰੀ ਉਦਾਸੀ ਮਹਿਸੂਸ ਕੀਤੀ ਹੈ ਅਤੇ ਤੁਹਾਨੂੰ ਮੇਰਾ ਬਹੁਤ ਫ਼ਿਕਰ ਹੈ; ਇਹ ਜਾਣ ਕੇ ਮੈਨੂੰ ਹੋਰ ਵੀ ਖ਼ੁਸ਼ੀ ਹੋਈ ਹੈ।
-