-
2 ਕੁਰਿੰਥੀਆਂ 7:11ਪਵਿੱਤਰ ਬਾਈਬਲ
-
-
11 ਦੇਖੋ, ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣ ਕਰਕੇ ਤੁਸੀਂ ਕਿੰਨੀ ਛੇਤੀ ਆਪਣੇ ਆਪ ਨੂੰ ਬੇਦਾਗ਼ ਸਾਬਤ ਕੀਤਾ, ਗ਼ਲਤ ਕੰਮ ਪ੍ਰਤੀ ਗੁੱਸਾ ਜ਼ਾਹਰ ਕੀਤਾ, ਪਰਮੇਸ਼ੁਰ ਦੇ ਡਰ ਦਾ ਸਬੂਤ ਦਿੱਤਾ, ਤੋਬਾ ਕਰਨ ਦੀ ਦਿਲੀ ਇੱਛਾ ਜ਼ਾਹਰ ਕੀਤੀ ਅਤੇ ਗ਼ਲਤੀ ਨੂੰ ਸੁਧਾਰਨ ਵਿਚ ਜੋਸ਼ ਦਿਖਾਇਆ! ਤੁਸੀਂ ਹਰ ਤਰੀਕੇ ਨਾਲ ਦਿਖਾਇਆ ਕਿ ਤੁਸੀਂ ਇਸ ਮਾਮਲੇ ਵਿਚ ਜੋ ਵੀ ਕੀਤਾ ਸਹੀ ਕੀਤਾ।
-