2 ਕੁਰਿੰਥੀਆਂ 7:13 ਪਵਿੱਤਰ ਬਾਈਬਲ 13 ਸਾਨੂੰ ਇਸ ਗੱਲ ਤੋਂ ਹੌਸਲਾ ਮਿਲਿਆ ਹੈ। ਪਰ ਹੌਸਲਾ ਮਿਲਣ ਦੇ ਨਾਲ-ਨਾਲ ਸਾਨੂੰ ਤੀਤੁਸ ਦੀ ਖ਼ੁਸ਼ੀ ਦੇਖ ਕੇ ਹੋਰ ਵੀ ਜ਼ਿਆਦਾ ਖ਼ੁਸ਼ੀ ਹੋਈ ਹੈ। ਤੀਤੁਸ ਦਾ ਜੀਅ* ਤੁਹਾਡੇ ਸਾਰਿਆਂ ਕਰਕੇ ਤਰੋ-ਤਾਜ਼ਾ ਹੋਇਆ ਹੈ।
13 ਸਾਨੂੰ ਇਸ ਗੱਲ ਤੋਂ ਹੌਸਲਾ ਮਿਲਿਆ ਹੈ। ਪਰ ਹੌਸਲਾ ਮਿਲਣ ਦੇ ਨਾਲ-ਨਾਲ ਸਾਨੂੰ ਤੀਤੁਸ ਦੀ ਖ਼ੁਸ਼ੀ ਦੇਖ ਕੇ ਹੋਰ ਵੀ ਜ਼ਿਆਦਾ ਖ਼ੁਸ਼ੀ ਹੋਈ ਹੈ। ਤੀਤੁਸ ਦਾ ਜੀਅ* ਤੁਹਾਡੇ ਸਾਰਿਆਂ ਕਰਕੇ ਤਰੋ-ਤਾਜ਼ਾ ਹੋਇਆ ਹੈ।