-
2 ਕੁਰਿੰਥੀਆਂ 8:7ਪਵਿੱਤਰ ਬਾਈਬਲ
-
-
7 ਫਿਰ ਵੀ, ਜਿਵੇਂ ਤੁਸੀਂ ਹਰ ਗੱਲ ਵਿਚ ਅੱਗੇ ਹੋ ਯਾਨੀ ਤੁਹਾਡੀ ਨਿਹਚਾ ਮਜ਼ਬੂਤ ਹੈ, ਤੁਹਾਡੇ ਵਿਚ ਗੱਲ ਕਰਨ ਦੀ ਕਾਬਲੀਅਤ ਹੈ, ਤੁਹਾਨੂੰ ਬਹੁਤ ਗਿਆਨ ਹੈ, ਤੁਸੀਂ ਹਰ ਕੰਮ ਪੂਰੀ ਲਗਨ ਨਾਲ ਕਰਦੇ ਹੋ ਅਤੇ ਤੁਸੀਂ ਦੂਸਰਿਆਂ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਜਿਵੇਂ ਅਸੀਂ ਤੁਹਾਨੂੰ ਕਰਦੇ ਹਾਂ, ਉਸੇ ਤਰ੍ਹਾਂ ਖੁੱਲ੍ਹੇ ਦਿਲ ਨਾਲ ਦਾਨ ਦੇਣ ਵਿਚ ਵੀ ਅੱਗੇ ਹੋਵੋ।
-