-
2 ਕੁਰਿੰਥੀਆਂ 8:19ਪਵਿੱਤਰ ਬਾਈਬਲ
-
-
19 ਇੰਨਾ ਹੀ ਨਹੀਂ, ਸਗੋਂ ਮੰਡਲੀਆਂ ਨੇ ਇਸ ਦਾਨ ਨੂੰ ਪਹੁੰਚਾਉਣ ਦੇ ਕੰਮ ਵਿਚ ਉਸ ਨੂੰ ਸਾਡੇ ਨਾਲ ਜਾਣ ਲਈ ਵੀ ਚੁਣਿਆ ਹੈ। ਅਸੀਂ ਇਹ ਦਾਨ ਪ੍ਰਭੂ ਦੀ ਮਹਿਮਾ ਕਰਨ ਲਈ ਅਤੇ ਇਹ ਸਾਬਤ ਕਰਨ ਲਈ ਵੰਡਾਂਗੇ ਕਿ ਅਸੀਂ ਦੂਸਰਿਆਂ ਦੀ ਮਦਦ ਕਰਨੀ ਚਾਹੁੰਦੇ ਹਾਂ।
-