2 ਕੁਰਿੰਥੀਆਂ 12:3 ਪਵਿੱਤਰ ਬਾਈਬਲ 3 ਹਾਂ, ਮੈਂ ਅਜਿਹੇ ਆਦਮੀ ਨੂੰ ਜਾਣਦਾ ਹਾਂ ਜਿਸ ਨੂੰ ਇਕ ਬਹੁਤ ਸੋਹਣੀ ਜਗ੍ਹਾ* ਲਿਜਾਇਆ ਗਿਆ ਸੀ। ਮੈਨੂੰ ਨਹੀਂ ਪਤਾ ਕਿ ਉਸ ਨੂੰ ਸਰੀਰ ਵਿਚ ਲਿਜਾਇਆ ਗਿਆ ਸੀ ਜਾਂ ਫਿਰ ਸਰੀਰ ਤੋਂ ਬਿਨਾਂ; ਰੱਬ ਹੀ ਜਾਣਦਾ ਹੈ।
3 ਹਾਂ, ਮੈਂ ਅਜਿਹੇ ਆਦਮੀ ਨੂੰ ਜਾਣਦਾ ਹਾਂ ਜਿਸ ਨੂੰ ਇਕ ਬਹੁਤ ਸੋਹਣੀ ਜਗ੍ਹਾ* ਲਿਜਾਇਆ ਗਿਆ ਸੀ। ਮੈਨੂੰ ਨਹੀਂ ਪਤਾ ਕਿ ਉਸ ਨੂੰ ਸਰੀਰ ਵਿਚ ਲਿਜਾਇਆ ਗਿਆ ਸੀ ਜਾਂ ਫਿਰ ਸਰੀਰ ਤੋਂ ਬਿਨਾਂ; ਰੱਬ ਹੀ ਜਾਣਦਾ ਹੈ।