-
ਗਲਾਤੀਆਂ 2:17ਪਵਿੱਤਰ ਬਾਈਬਲ
-
-
17 ਹੁਣ ਅਸੀਂ ਤਾਂ ਮਸੀਹ ਰਾਹੀਂ ਧਰਮੀ ਠਹਿਰਾਏ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਸਾਨੂੰ ਪਾਪੀ ਸਮਝਿਆ ਜਾਂਦਾ ਹੈ। ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਮਸੀਹ ਸਾਨੂੰ ਪਾਪ ਕਰਨ ਲਈ ਉਕਸਾਉਂਦਾ ਹੈ? ਬਿਲਕੁਲ ਨਹੀਂ!
-