-
ਗਲਾਤੀਆਂ 3:17ਪਵਿੱਤਰ ਬਾਈਬਲ
-
-
17 ਸੋ ਮੇਰੇ ਕਹਿਣ ਦਾ ਮਤਲਬ ਇਹ ਹੈ: ਪਰਮੇਸ਼ੁਰ ਦੁਆਰਾ ਪਹਿਲਾਂ ਕੀਤੇ ਗਏ ਇਕਰਾਰ ਨੂੰ ਮੂਸਾ ਦਾ ਕਾਨੂੰਨ ਰੱਦ ਨਹੀਂ ਕਰਦਾ, ਜੋ 430 ਸਾਲ ਬਾਅਦ ਦਿੱਤਾ ਗਿਆ ਸੀ, ਅਤੇ ਉਸ ਦੇ ਵਾਅਦੇ ਨੂੰ ਰੱਦ ਨਹੀਂ ਕਰਦਾ।
-