-
ਗਲਾਤੀਆਂ 4:30ਪਵਿੱਤਰ ਬਾਈਬਲ
-
-
30 ਪਰ ਧਰਮ-ਗ੍ਰੰਥ ਵਿਚ ਕੀ ਲਿਖਿਆ ਗਿਆ ਹੈ? “ਗ਼ੁਲਾਮ ਤੀਵੀਂ ਅਤੇ ਉਸ ਦੇ ਪੁੱਤਰ ਨੂੰ ਘਰੋਂ ਕੱਢ ਦੇ ਕਿਉਂਕਿ ਗ਼ੁਲਾਮ ਤੀਵੀਂ ਦਾ ਪੁੱਤਰ ਆਜ਼ਾਦ ਤੀਵੀਂ ਦੇ ਪੁੱਤਰ ਨਾਲ ਹਰਗਿਜ਼ ਵਾਰਸ ਨਹੀਂ ਬਣੇਗਾ।”
-