-
ਗਲਾਤੀਆਂ 5:13ਪਵਿੱਤਰ ਬਾਈਬਲ
-
-
13 ਭਰਾਵੋ, ਤੁਹਾਨੂੰ ਇਹ ਆਜ਼ਾਦੀ ਪ੍ਰਾਪਤ ਕਰਨ ਲਈ ਸੱਦਿਆ ਗਿਆ ਸੀ; ਪਰ ਆਪਣੀ ਇਸ ਆਜ਼ਾਦੀ ਨੂੰ ਸਰੀਰ ਦੀਆਂ ਗ਼ਲਤ ਇੱਛਾਵਾਂ ਪੂਰੀਆਂ ਕਰਨ ਲਈ ਨਾ ਵਰਤੋ, ਸਗੋਂ ਪਿਆਰ ਨਾਲ ਇਕ-ਦੂਜੇ ਦੀ ਸੇਵਾ ਕਰੋ।
-