-
ਗਲਾਤੀਆਂ 6:1ਪਵਿੱਤਰ ਬਾਈਬਲ
-
-
6 ਭਰਾਵੋ, ਜੇ ਕੋਈ ਇਨਸਾਨ ਅਣਜਾਣੇ ਵਿਚ ਗ਼ਲਤ ਕਦਮ ਉਠਾ ਲਵੇ, ਤਾਂ ਤੁਸੀਂ ਜਿਹੜੇ ਸਮਝਦਾਰ ਹੋ, ਉਸ ਨੂੰ ਨਰਮਾਈ ਨਾਲ ਸੁਧਾਰਨ ਦੀ ਕੋਸ਼ਿਸ਼ ਕਰੋ। ਪਰ ਤੁਸੀਂ ਆਪਣੇ ਉੱਤੇ ਵੀ ਨਜ਼ਰ ਰੱਖੋ, ਕਿਤੇ ਤੁਸੀਂ ਵੀ ਭਰਮਾਏ ਨਾ ਜਾਓ।
-