-
ਫ਼ਿਲਿੱਪੀਆਂ 1:7ਪਵਿੱਤਰ ਬਾਈਬਲ
-
-
7 ਮੇਰੇ ਲਈ ਤੁਹਾਡੇ ਸਾਰਿਆਂ ਬਾਰੇ ਇਹ ਸੋਚਣਾ ਸਹੀ ਹੈ ਕਿਉਂਕਿ ਤੁਸੀਂ ਮੇਰੇ ਦਿਲ ਵਿਚ ਵੱਸਦੇ ਹੋ। ਮੇਰੇ ਕੈਦ ਵਿਚ ਹੁੰਦਿਆਂ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਹੱਕ ਪ੍ਰਾਪਤ ਕਰਨ ਦੀ ਮੇਰੀ ਕਾਨੂੰਨੀ ਲੜਾਈ ਵਿਚ ਤੁਸੀਂ ਮੇਰਾ ਸਾਥ ਦਿੱਤਾ ਹੈ। ਇਸ ਤਰ੍ਹਾਂ ਮੈਨੂੰ ਅਤੇ ਤੁਹਾਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਫ਼ਾਇਦਾ ਹੋਇਆ ਹੈ।
-