ਕੁਲੁੱਸੀਆਂ 2:7 ਪਵਿੱਤਰ ਬਾਈਬਲ 7 ਜਿਵੇਂ ਤੁਹਾਨੂੰ ਸਿਖਾਇਆ ਗਿਆ ਸੀ, ਇਸ ਤਰ੍ਹਾਂ ਕਰਨ ਲਈ ਤੁਸੀਂ ਉਸ ਵਿਚ ਆਪਣੀਆਂ ਜੜ੍ਹਾਂ ਪੱਕੀਆਂ ਰੱਖੋ ਅਤੇ ਉਸ ਉੱਤੇ ਆਪਣੀ ਉਸਾਰੀ ਕਰਦੇ ਜਾਓ ਅਤੇ ਮਸੀਹੀ ਸਿੱਖਿਆਵਾਂ* ਉੱਤੇ ਪੱਕੇ ਰਹੋ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦਿਆਂ ਆਪਣੀ ਨਿਹਚਾ ਨੂੰ ਵਧਾਉਂਦੇ ਰਹੋ। ਕੁਲੁੱਸੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 2:7 ਪਹਿਰਾਬੁਰਜ,6/1/1998, ਸਫ਼ੇ 9-14
7 ਜਿਵੇਂ ਤੁਹਾਨੂੰ ਸਿਖਾਇਆ ਗਿਆ ਸੀ, ਇਸ ਤਰ੍ਹਾਂ ਕਰਨ ਲਈ ਤੁਸੀਂ ਉਸ ਵਿਚ ਆਪਣੀਆਂ ਜੜ੍ਹਾਂ ਪੱਕੀਆਂ ਰੱਖੋ ਅਤੇ ਉਸ ਉੱਤੇ ਆਪਣੀ ਉਸਾਰੀ ਕਰਦੇ ਜਾਓ ਅਤੇ ਮਸੀਹੀ ਸਿੱਖਿਆਵਾਂ* ਉੱਤੇ ਪੱਕੇ ਰਹੋ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦਿਆਂ ਆਪਣੀ ਨਿਹਚਾ ਨੂੰ ਵਧਾਉਂਦੇ ਰਹੋ।