-
2 ਥੱਸਲੁਨੀਕੀਆਂ 1:10ਪਵਿੱਤਰ ਬਾਈਬਲ
-
-
10 ਇਹ ਉਦੋਂ ਹੋਵੇਗਾ ਜਦੋਂ ਪ੍ਰਭੂ ਨੂੰ ਉਸ ਦੇ ਪਵਿੱਤਰ ਸੇਵਕਾਂ ਦੇ ਨਾਲ ਮਹਿਮਾ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਲੋਕਾਂ ਨੇ ਉਸ ਉੱਤੇ ਨਿਹਚਾ ਕੀਤੀ ਹੈ, ਉਹ ਸਾਰੇ ਉਸ ਦਿਨ ਉਸ ਦੀ ਤਾਰੀਫ਼ ਕਰਨਗੇ ਅਤੇ ਤੁਸੀਂ ਵੀ ਉਨ੍ਹਾਂ ਲੋਕਾਂ ਵਿਚ ਹੋਵੋਗੇ ਕਿਉਂਕਿ ਤੁਸੀਂ ਸਾਡੇ ਦੁਆਰਾ ਦਿੱਤੀ ਗਵਾਹੀ ਉੱਤੇ ਨਿਹਚਾ ਕੀਤੀ ਹੈ।
-