-
2 ਥੱਸਲੁਨੀਕੀਆਂ 2:2ਪਵਿੱਤਰ ਬਾਈਬਲ
-
-
2 ਜੇ ਕੋਈ ਇਹ ਦਾਅਵਾ ਕਰੇ ਕਿ ਯਹੋਵਾਹ ਦਾ ਦਿਨ ਨੇੜੇ ਆ ਗਿਆ ਹੈ, ਤਾਂ ਤੁਹਾਡੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ ਜਾਂ ਤੁਸੀਂ ਘਬਰਾ ਨਾ ਜਾਇਓ, ਭਾਵੇਂ ਇਹ ਦਾਅਵਾ ਉਨ੍ਹਾਂ ਸੰਦੇਸ਼ਾਂ ਦੇ ਆਧਾਰ ਤੇ ਕੀਤਾ ਜਾਵੇ ਜਿਹੜੇ ਪਰਮੇਸ਼ੁਰ ਵੱਲੋਂ ਆਏ ਲੱਗਦੇ ਹਨ* ਜਾਂ ਉਨ੍ਹਾਂ ਗੱਲਾਂ ਦੇ ਆਧਾਰ ਤੇ ਕੀਤਾ ਜਾਵੇ ਜੋ ਤੁਹਾਨੂੰ ਜ਼ਬਾਨੀ ਦੱਸੀਆਂ ਗਈਆਂ ਹਨ ਜਾਂ ਅਜਿਹੀ ਕਿਸੇ ਚਿੱਠੀ ਦੇ ਆਧਾਰ ਤੇ ਕੀਤਾ ਜਾਵੇ ਜੋ ਸਾਡੇ ਵੱਲੋਂ ਆਈ ਲੱਗਦੀ ਹੈ।
-