-
1 ਤਿਮੋਥਿਉਸ 6:4ਪਵਿੱਤਰ ਬਾਈਬਲ
-
-
4 ਤਾਂ ਉਹ ਘਮੰਡ ਨਾਲ ਫੁੱਲ ਗਿਆ ਹੈ ਅਤੇ ਉਸ ਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਹੈ। ਉਹ ਵਾਦ-ਵਿਵਾਦ ਕਰਨ ਅਤੇ ਸ਼ਬਦਾਂ ਬਾਰੇ ਬਹਿਸ ਕਰਨ ਵਿਚ ਲੱਗਾ ਰਹਿੰਦਾ ਹੈ। ਇਨ੍ਹਾਂ ਗੱਲਾਂ ਕਰਕੇ ਈਰਖਾ, ਝਗੜਾ ਤੇ ਗਾਲ਼ੀ-ਗਲੋਚ ਹੁੰਦਾ ਹੈ, ਸ਼ੱਕ ਕਰਨ ਦੀ ਬੁਰੀ ਭਾਵਨਾ ਪੈਦਾ ਹੁੰਦੀ ਹੈ
-