-
2 ਤਿਮੋਥਿਉਸ 2:19ਪਵਿੱਤਰ ਬਾਈਬਲ
-
-
19 ਇਸ ਦੇ ਬਾਵਜੂਦ, ਪਰਮੇਸ਼ੁਰ ਨੇ ਜੋ ਪੱਕੀ ਨੀਂਹ ਧਰੀ ਹੈ, ਉਹ ਹਮੇਸ਼ਾ ਮਜ਼ਬੂਤ ਰਹਿੰਦੀ ਹੈ ਅਤੇ ਇਸ ਉੱਤੇ ਇਹ ਮੁਹਰ ਲੱਗੀ ਹੋਈ ਹੈ: “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ,” ਅਤੇ: “ਯਹੋਵਾਹ ਦਾ ਨਾਂ ਲੈਣ ਵਾਲਾ ਹਰ ਇਨਸਾਨ ਬੁਰਾਈ ਨੂੰ ਤਿਆਗ ਦੇਵੇ।”
-