-
ਤੀਤੁਸ 1:9ਪਵਿੱਤਰ ਬਾਈਬਲ
-
-
9 ਨਾਲੇ, ਉਸ ਨੂੰ ਸਿਖਾਉਣ ਦੀ ਕਲਾ ਵਰਤਦੇ ਹੋਏ ਪਰਮੇਸ਼ੁਰ ਦੇ ਸੱਚੇ ਬਚਨ ਉੱਤੇ ਪੱਕਾ ਰਹਿਣਾ ਚਾਹੀਦਾ ਹੈ ਤਾਂਕਿ ਉਹ ਸਹੀ ਸਿੱਖਿਆ ਦੇ ਅਨੁਸਾਰ ਨਸੀਹਤ ਦੇਣ ਅਤੇ ਇਸ ਸਿੱਖਿਆ ਦੇ ਖ਼ਿਲਾਫ਼ ਬੋਲਣ ਵਾਲੇ ਲੋਕਾਂ ਨੂੰ ਤਾੜਨਾ ਦੇਣ ਦੇ ਕਾਬਲ ਹੋਵੇ।
-