-
ਤੀਤੁਸ 3:3ਪਵਿੱਤਰ ਬਾਈਬਲ
-
-
3 ਕਿਉਂਕਿ ਪਹਿਲਾਂ ਅਸੀਂ ਵੀ ਨਾਸਮਝ ਤੇ ਅਣਆਗਿਆਕਾਰ ਸਾਂ ਅਤੇ ਦੂਜਿਆਂ ਨੇ ਸਾਨੂੰ ਗੁਮਰਾਹ ਕੀਤਾ ਸੀ, ਅਸੀਂ ਕਈ ਤਰ੍ਹਾਂ ਦੀਆਂ ਇੱਛਾਵਾਂ ਅਤੇ ਐਸ਼ਪਰਸਤੀ ਦੇ ਗ਼ੁਲਾਮ ਸਾਂ ਅਤੇ ਜ਼ਿੰਦਗੀ ਵਿਚ ਸਿਰਫ਼ ਬੁਰਾਈ ਤੇ ਈਰਖਾ ਕਰਦੇ ਸਾਂ, ਅਸੀਂ ਨੀਚ ਇਨਸਾਨ ਸਾਂ ਅਤੇ ਇਕ-ਦੂਜੇ ਨਾਲ ਨਫ਼ਰਤ ਕਰਦੇ ਸਾਂ।
-