-
ਇਬਰਾਨੀਆਂ 4:2ਪਵਿੱਤਰ ਬਾਈਬਲ
-
-
2 ਕਿਉਂਕਿ ਸਾਨੂੰ ਵੀ ਖ਼ੁਸ਼ ਖ਼ਬਰੀ ਸੁਣਾਈ ਗਈ ਸੀ, ਜਿਵੇਂ ਸਾਡੇ ਪਿਉ-ਦਾਦਿਆਂ ਨੂੰ ਸੁਣਾਈ ਗਈ ਸੀ; ਪਰ ਉਨ੍ਹਾਂ ਨੂੰ ਸੁਣੇ ਬਚਨ ਤੋਂ ਕੋਈ ਫ਼ਾਇਦਾ ਨਹੀਂ ਹੋਇਆ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਵਾਂਗ ਨਿਹਚਾ ਨਹੀਂ ਕੀਤੀ ਜਿਨ੍ਹਾਂ ਨੇ ਬਚਨ ਸੁਣ ਕੇ ਆਗਿਆਕਾਰੀ ਕੀਤੀ ਸੀ।
-