-
ਇਬਰਾਨੀਆਂ 9:23ਪਵਿੱਤਰ ਬਾਈਬਲ
-
-
23 ਇਸ ਲਈ, ਸਵਰਗੀ ਚੀਜ਼ਾਂ ਦੇ ਨਮੂਨੇ ʼਤੇ ਬਣਾਈਆਂ ਚੀਜ਼ਾਂ ਨੂੰ ਜਾਨਵਰਾਂ ਦੇ ਲਹੂ ਨਾਲ ਸ਼ੁੱਧ ਕੀਤਾ ਜਾਣਾ ਜ਼ਰੂਰੀ ਸੀ, ਪਰ ਸਵਰਗੀ ਚੀਜ਼ਾਂ ਨੂੰ ਉਨ੍ਹਾਂ ਬਲ਼ੀਆਂ ਨਾਲ ਸ਼ੁੱਧ ਕੀਤਾ ਜਾਂਦਾ ਹੈ ਜਿਹੜੀਆਂ ਜਾਨਵਰਾਂ ਦੀਆਂ ਬਲ਼ੀਆਂ ਨਾਲੋਂ ਉੱਤਮ ਹਨ।
-