-
ਇਬਰਾਨੀਆਂ 10:34ਪਵਿੱਤਰ ਬਾਈਬਲ
-
-
34 ਤੁਸੀਂ ਜੇਲ੍ਹਾਂ ਵਿਚ ਬੰਦ ਭਰਾਵਾਂ ਲਈ ਹਮਦਰਦੀ ਵੀ ਦਿਖਾਈ ਅਤੇ ਜਦੋਂ ਤੁਹਾਡਾ ਸਭ ਕੁਝ ਲੁੱਟਿਆ ਗਿਆ, ਤਾਂ ਤੁਸੀਂ ਖ਼ੁਸ਼ੀ-ਖ਼ੁਸ਼ੀ ਇਹ ਜਰ ਲਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਇਸ ਤੋਂ ਵੀ ਵਧੀਆ ਤੇ ਹਮੇਸ਼ਾ ਰਹਿਣ ਵਾਲੀ ਵਿਰਾਸਤ ਮਿਲੀ ਹੈ।
-