-
ਇਬਰਾਨੀਆਂ 11:4ਪਵਿੱਤਰ ਬਾਈਬਲ
-
-
4 ਨਿਹਚਾ ਨਾਲ ਹਾਬਲ ਨੇ ਪਰਮੇਸ਼ੁਰ ਨੂੰ ਕਾਇਨ ਦੇ ਬਲੀਦਾਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ ਅਤੇ ਉਸ ਦੀ ਨਿਹਚਾ ਕਰਕੇ ਪਰਮੇਸ਼ੁਰ ਨੇ ਉਸ ਦੀਆਂ ਭੇਟਾਂ ਸਵੀਕਾਰ ਕਰ ਕੇ ਉਸ ਨੂੰ ਦਿਖਾਇਆ ਕਿ ਉਹ ਧਰਮੀ ਸੀ; ਅਤੇ ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਉਹ ਆਪਣੀ ਨਿਹਚਾ ਦੇ ਰਾਹੀਂ ਸਾਨੂੰ ਸਿਖਾ ਰਿਹਾ ਹੈ।
-