-
ਇਬਰਾਨੀਆਂ 11:13ਪਵਿੱਤਰ ਬਾਈਬਲ
-
-
13 ਇਨ੍ਹਾਂ ਸਾਰਿਆਂ ਨੇ ਮਰਦੇ ਦਮ ਤਕ ਨਿਹਚਾ ਕਰਨੀ ਨਹੀਂ ਛੱਡੀ, ਭਾਵੇਂ ਕਿ ਇਨ੍ਹਾਂ ਦੇ ਜੀਉਂਦੇ-ਜੀ ਵਾਅਦੇ ਪੂਰੇ ਨਹੀਂ ਹੋਏ ਸਨ, ਪਰ ਇਨ੍ਹਾਂ ਨੇ ਵਾਅਦਿਆਂ ਨੂੰ ਦੂਰੋਂ ਦੇਖ ਕੇ ਖ਼ੁਸ਼ੀ ਮਨਾਈ। ਇਨ੍ਹਾਂ ਨੇ ਸਾਰਿਆਂ ਸਾਮ੍ਹਣੇ ਐਲਾਨ ਕੀਤਾ ਕਿ ਉਹ ਉਸ ਦੇਸ਼ ਵਿਚ ਅਜਨਬੀ ਤੇ ਪਰਦੇਸੀ ਸਨ।
-