-
ਇਬਰਾਨੀਆਂ 11:34ਪਵਿੱਤਰ ਬਾਈਬਲ
-
-
34 ਅੱਗ ਦੇ ਸੇਕ ਨੂੰ ਠੰਢਾ ਕੀਤਾ, ਉਹ ਤਲਵਾਰ ਦੇ ਵਾਰ ਤੋਂ ਬਚੇ, ਕਮਜ਼ੋਰ ਘੜੀਆਂ ਵਿਚ ਉਨ੍ਹਾਂ ਨੂੰ ਤਾਕਤਵਰ ਬਣਾਇਆ ਗਿਆ, ਉਨ੍ਹਾਂ ਨੇ ਬਹਾਦਰੀ ਨਾਲ ਲੜਾਈਆਂ ਲੜੀਆਂ ਤੇ ਦੁਸ਼ਮਣਾਂ ਦੀਆਂ ਫ਼ੌਜਾਂ ਨੂੰ ਭਜਾ ਦਿੱਤਾ।
-