-
ਇਬਰਾਨੀਆਂ 11:37ਪਵਿੱਤਰ ਬਾਈਬਲ
-
-
37 ਕਈਆਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ, ਕਈਆਂ ਦੀ ਨਿਹਚਾ ਦੀ ਪਰੀਖਿਆ ਲਈ ਗਈ, ਕਈਆਂ ਨੂੰ ਆਰਿਆਂ ਨਾਲ ਚੀਰਿਆ ਗਿਆ, ਕਈਆਂ ਨੂੰ ਤਲਵਾਰ ਨਾਲ ਵੱਢਿਆ ਗਿਆ, ਕਈਆਂ ਨੇ ਭੇਡਾਂ-ਬੱਕਰੀਆਂ ਦੀ ਖੱਲ ਪਹਿਨੀ। ਕਈਆਂ ਨੇ ਤੰਗੀਆਂ ਝੱਲੀਆਂ, ਕਸ਼ਟ ਸਹੇ, ਬਦਸਲੂਕੀਆਂ ਬਰਦਾਸ਼ਤ ਕੀਤੀਆਂ;
-