-
ਇਬਰਾਨੀਆਂ 12:27ਪਵਿੱਤਰ ਬਾਈਬਲ
-
-
27 ਇਹ ਸ਼ਬਦ “ਇਕ ਵਾਰ ਫਿਰ” ਦਿਖਾਉਂਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਨੂੰ ਖ਼ਤਮ ਕਰ ਦੇਵੇਗਾ ਜਿਹੜੀਆਂ ਹਿਲਾਈਆਂ ਜਾਣਗੀਆਂ ਅਤੇ ਇਹ ਉਹ ਚੀਜ਼ਾਂ ਹਨ ਜਿਹੜੀਆਂ ਪਰਮੇਸ਼ੁਰ ਨੇ ਨਹੀਂ ਬਣਾਈਆਂ ਹਨ, ਤਾਂਕਿ ਜਿਹੜੀਆਂ ਚੀਜ਼ਾਂ ਹਿਲਾਈਆਂ ਨਹੀਂ ਜਾਣਗੀਆਂ, ਉਹ ਕਾਇਮ ਰਹਿਣ।
-