ਇਬਰਾਨੀਆਂ 13:3 ਪਵਿੱਤਰ ਬਾਈਬਲ 3 ਉਨ੍ਹਾਂ ਨੂੰ ਯਾਦ ਰੱਖੋ ਜਿਹੜੇ ਜੇਲ੍ਹਾਂ ਵਿਚ ਬੰਦ ਹਨ ਅਤੇ ਇਵੇਂ ਸੋਚੋ ਕਿ ਤੁਸੀਂ ਵੀ ਉਨ੍ਹਾਂ ਨਾਲ ਜੇਲ੍ਹ ਵਿਚ ਬੰਦ ਹੋ। ਅਤੇ ਉਨ੍ਹਾਂ ਨੂੰ ਵੀ ਯਾਦ ਰੱਖੋ ਜਿਨ੍ਹਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਕਿਉਂਕਿ ਤੁਹਾਡਾ ਵੀ ਹੱਡ-ਮਾਸ ਦਾ ਸਰੀਰ ਹੈ।* ਇਬਰਾਨੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 13:3 ਪਹਿਰਾਬੁਰਜ (ਸਟੱਡੀ),1/2016, ਸਫ਼ਾ 10
3 ਉਨ੍ਹਾਂ ਨੂੰ ਯਾਦ ਰੱਖੋ ਜਿਹੜੇ ਜੇਲ੍ਹਾਂ ਵਿਚ ਬੰਦ ਹਨ ਅਤੇ ਇਵੇਂ ਸੋਚੋ ਕਿ ਤੁਸੀਂ ਵੀ ਉਨ੍ਹਾਂ ਨਾਲ ਜੇਲ੍ਹ ਵਿਚ ਬੰਦ ਹੋ। ਅਤੇ ਉਨ੍ਹਾਂ ਨੂੰ ਵੀ ਯਾਦ ਰੱਖੋ ਜਿਨ੍ਹਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਕਿਉਂਕਿ ਤੁਹਾਡਾ ਵੀ ਹੱਡ-ਮਾਸ ਦਾ ਸਰੀਰ ਹੈ।*