-
ਇਬਰਾਨੀਆਂ 13:9ਪਵਿੱਤਰ ਬਾਈਬਲ
-
-
9 ਵੱਖੋ-ਵੱਖਰੀਆਂ ਤੇ ਅਜੀਬ ਸਿੱਖਿਆਵਾਂ ਕਰਕੇ ਗੁਮਰਾਹ ਨਾ ਹੋਵੋ; ਕਿਉਂਕਿ ਇਹੀ ਚੰਗਾ ਹੈ ਕਿ ਪਰਮੇਸ਼ੁਰ ਦੀ ਅਪਾਰ ਕਿਰਪਾ ਨਾਲ ਦਿਲ ਤਕੜਾ ਹੋਵੇ, ਨਾ ਕਿ ਖਾਣ-ਪੀਣ ਸੰਬੰਧੀ ਨਿਯਮਾਂ ਰਾਹੀਂ ਕਿਉਂਕਿ ਇਨ੍ਹਾਂ ਨਿਯਮਾਂ ਉੱਤੇ ਚੱਲਣ ਵਾਲੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।
-