-
1 ਪਤਰਸ 3:6ਪਵਿੱਤਰ ਬਾਈਬਲ
-
-
6 ਜਿਵੇਂ ਸਾਰਾਹ ਅਬਰਾਹਾਮ ਦਾ ਕਹਿਣਾ ਮੰਨਦੀ ਸੀ ਅਤੇ ਉਸ ਨੂੰ “ਪ੍ਰਭੂ” ਕਹਿੰਦੀ ਸੀ। ਜੇ ਤੁਸੀਂ ਚੰਗੇ ਕੰਮ ਕਰਨ ਵਿਚ ਲੱਗੀਆਂ ਰਹੋ ਅਤੇ ਡਰ ਦੀਆਂ ਮਾਰੀਆਂ ਹੌਸਲਾ ਨਾ ਹਾਰੋ, ਤਾਂ ਤੁਸੀਂ ਸਾਰਾਹ ਦੀਆਂ ਧੀਆਂ ਵਰਗੀਆਂ ਹੋ।
-