-
2 ਪਤਰਸ 2:10ਪਵਿੱਤਰ ਬਾਈਬਲ
-
-
10 ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਹੜੇ ਨਾਜਾਇਜ਼ ਸਰੀਰਕ ਸੰਬੰਧਾਂ ਰਾਹੀਂ ਦੂਸਰਿਆਂ ਦੇ ਸਰੀਰਾਂ ਨੂੰ ਭ੍ਰਿਸ਼ਟ ਕਰਨ ਦੀ ਤਾਕ ਵਿਚ ਰਹਿੰਦੇ ਹਨ ਅਤੇ ਅਧਿਕਾਰ ਰੱਖਣ ਵਾਲਿਆਂ ਦਾ ਨਿਰਾਦਰ ਕਰਦੇ ਹਨ।
ਇਹ ਝੂਠੇ ਸਿੱਖਿਅਕ ਗੁਸਤਾਖ਼ ਅਤੇ ਆਪਣੀ ਮਨ-ਮਰਜ਼ੀ ਕਰਨ ਵਾਲੇ ਹਨ ਅਤੇ ਮੰਡਲੀ ਵਿਚ ਮਹਿਮਾਵਾਨ ਭਰਾਵਾਂ ਦੇ ਖ਼ਿਲਾਫ਼ ਬੁਰਾ-ਭਲਾ ਕਹਿਣ ਤੋਂ ਵੀ ਨਹੀਂ ਡਰਦੇ।
-