2 ਪਤਰਸ 2:16 ਪਵਿੱਤਰ ਬਾਈਬਲ 16 ਪਰ ਉਸ ਨੂੰ ਸਹੀ ਗੱਲ* ਦੇ ਖ਼ਿਲਾਫ਼ ਜਾਣ ਕਰਕੇ ਤਾੜਿਆ ਗਿਆ ਸੀ। ਉਸ ਦੀ ਬੇਜ਼ਬਾਨ ਗਧੀ ਨੇ ਇਨਸਾਨ ਦੀ ਆਵਾਜ਼ ਵਿਚ ਬੋਲ ਕੇ ਉਸ ਨੂੰ ਪਾਗਲਪਣ ਵਾਲੇ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। 2 ਪਤਰਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 2:16 ਸਭਾ ਪੁਸਤਿਕਾ ਲਈ ਪ੍ਰਕਾਸ਼ਨ, 3/2021, ਸਫ਼ਾ 8 ਪਹਿਰਾਬੁਰਜ,9/1/1997, ਸਫ਼ਾ 16
16 ਪਰ ਉਸ ਨੂੰ ਸਹੀ ਗੱਲ* ਦੇ ਖ਼ਿਲਾਫ਼ ਜਾਣ ਕਰਕੇ ਤਾੜਿਆ ਗਿਆ ਸੀ। ਉਸ ਦੀ ਬੇਜ਼ਬਾਨ ਗਧੀ ਨੇ ਇਨਸਾਨ ਦੀ ਆਵਾਜ਼ ਵਿਚ ਬੋਲ ਕੇ ਉਸ ਨੂੰ ਪਾਗਲਪਣ ਵਾਲੇ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।