-
1 ਯੂਹੰਨਾ 2:18ਪਵਿੱਤਰ ਬਾਈਬਲ
-
-
18 ਪਿਆਰੇ ਬੱਚਿਓ, ਇਹ ਆਖ਼ਰੀ ਸਮਾਂ ਹੈ। ਨਾਲੇ ਠੀਕ ਜਿਵੇਂ ਤੁਸੀਂ ਮਸੀਹ ਦੇ ਵਿਰੋਧੀ ਦੇ ਆਉਣ ਬਾਰੇ ਸੁਣਿਆ ਸੀ, ਹੁਣ ਕਈ ਮਸੀਹ ਦੇ ਵਿਰੋਧੀ ਆ ਚੁੱਕੇ ਹਨ; ਇਸ ਗੱਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਆਖ਼ਰੀ ਸਮਾਂ ਹੈ।
-