1 ਯੂਹੰਨਾ 2:28 ਪਵਿੱਤਰ ਬਾਈਬਲ 28 ਇਸ ਲਈ ਪਿਆਰੇ ਬੱਚਿਓ, ਹੁਣ ਉਸ ਨਾਲ ਏਕਤਾ ਵਿਚ ਬੱਝੇ ਰਹੋ ਤਾਂਕਿ ਜਦੋਂ ਉਹ ਪ੍ਰਗਟ ਹੋਵੇ, ਤਾਂ ਅਸੀਂ ਉਸ ਦੀ ਮੌਜੂਦਗੀ* ਦੌਰਾਨ ਉਸ ਦੇ ਸਾਮ੍ਹਣੇ ਬੇਝਿਜਕ ਗੱਲ ਕਰ ਸਕੀਏ ਅਤੇ ਸ਼ਰਮਿੰਦਗੀ ਕਰਕੇ ਸਾਨੂੰ ਉਸ ਦੀਆਂ ਨਜ਼ਰਾਂ ਤੋਂ ਦੂਰ ਨਾ ਜਾਣਾ ਪਵੇ।
28 ਇਸ ਲਈ ਪਿਆਰੇ ਬੱਚਿਓ, ਹੁਣ ਉਸ ਨਾਲ ਏਕਤਾ ਵਿਚ ਬੱਝੇ ਰਹੋ ਤਾਂਕਿ ਜਦੋਂ ਉਹ ਪ੍ਰਗਟ ਹੋਵੇ, ਤਾਂ ਅਸੀਂ ਉਸ ਦੀ ਮੌਜੂਦਗੀ* ਦੌਰਾਨ ਉਸ ਦੇ ਸਾਮ੍ਹਣੇ ਬੇਝਿਜਕ ਗੱਲ ਕਰ ਸਕੀਏ ਅਤੇ ਸ਼ਰਮਿੰਦਗੀ ਕਰਕੇ ਸਾਨੂੰ ਉਸ ਦੀਆਂ ਨਜ਼ਰਾਂ ਤੋਂ ਦੂਰ ਨਾ ਜਾਣਾ ਪਵੇ।