-
1 ਯੂਹੰਨਾ 3:2ਪਵਿੱਤਰ ਬਾਈਬਲ
-
-
2 ਪਿਆਰਿਓ, ਹੁਣ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਪਰ ਅਜੇ ਇਹ ਗੱਲ ਜ਼ਾਹਰ ਨਹੀਂ ਹੋਈ ਹੈ ਕਿ ਅਸੀਂ ਭਵਿੱਖ ਵਿਚ ਕਿਹੋ ਜਿਹੇ ਹੋਵਾਂਗੇ। ਅਸੀਂ ਇੰਨਾ ਤਾਂ ਜਾਣਦੇ ਹਾਂ ਕਿ ਜਦੋਂ ਪਰਮੇਸ਼ੁਰ ਆਪਣੇ ਆਪ ਨੂੰ ਜ਼ਾਹਰ ਕਰੇਗਾ, ਤਾਂ ਅਸੀਂ ਉਸ ਵਰਗੇ ਬਣ ਜਾਵਾਂਗੇ ਕਿਉਂਕਿ ਅਸੀਂ ਉਸ ਨੂੰ ਸੱਚ-ਮੁੱਚ ਦੇਖਾਂਗੇ।
-