-
1 ਯੂਹੰਨਾ 5:6ਪਵਿੱਤਰ ਬਾਈਬਲ
-
-
6 ਇਹ ਉਹੀ ਹੈ ਜਿਹੜਾ ਪਾਣੀ ਅਤੇ ਲਹੂ ਰਾਹੀਂ ਆਇਆ ਯਾਨੀ ਯਿਸੂ ਮਸੀਹ; ਸਿਰਫ਼ ਪਾਣੀ ਨਾਲ ਹੀ ਨਹੀਂ, ਸਗੋਂ ਪਾਣੀ ਅਤੇ ਲਹੂ ਨਾਲ। ਅਤੇ ਪਵਿੱਤਰ ਸ਼ਕਤੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿਉਂਕਿ ਇਸ ਦੀ ਗਵਾਹੀ ਸੱਚੀ ਹੈ।
-